ਮੈ ਇਹ ਕਿਤਾਬ ਦਾ ਨਾਮ ਅਹਿਸਾਨ ਰੱਖ ਰਿਹਾ ਇਸ ਵਿੱਚ ਵੀ ਬਹੁਤ ਕੁਝ ਆ,ਇਹ ਹਰ ਇੱਕ ਦੀ ਜਿੰਦਗੀ ਦਾ ਹਿਸਾ ਹੈ, ਕੁਝ ਅਹਿਸਾਨ ਕਰਦੇ ਨੇ ਤਾ ਇੱਕ ਹੱਥ ਤੋ ਅਹਿਸਾਨ ਕਿਤਾ ਤਾ ਦੂਜੇ ਹੱਥ ਨੂੰ ਵੀ ਪਤਾ ਨਹੀ ਹੁੰਦਾ ,ਇੱਕ ਇਹੋ ਜਿਹੇ ਹੁੰਦੇ ਨੇ ਜੋ ਅਹਿਸਾਨ ਬਾਦ ਵਿੱਚ ਪਹਿਲਾ ਬਦਨਾਮ ਕਰਦੇ ਨੇ ਕਿ ਮੈ ਇਸ ਲਈ ਇਹ ਕਰ ਰਿਹਾ ਜਾ ਕਿਤਾ, ਉਹ ਇਨਸਾਨ ਨੂੰ ਬਾਰ ਬਾਰ ਸੁਣਾ ਕੇ ਉਸ ਨੂੰ ਸ਼ਰਮਿੰਦਾ ਕਰਦੇ ਨੇ, ਜੇ ਕਿਤੇ ਉਹ ਇਨਸਾਨ ਉਸ ਨੂੰ ਕੁਝ ਕਿਹ ਦਿੰਦਾ ਹੈ, ਤਾਂ ਉਸ ਨੂੰ ਬਦਨਾਮ ਕਰਦੇ ਨੇ,ਕਿ ਇਹ ਨਸ਼ੇ ਕਰਦਾ ਇਸ ਤੇ ਜਦ ਮਾੜਾ ਟਾਈਮ ਸੀ ਤਾ ਮੈ ਇਸ ਦੀ ਮਦਦ ਕਿਤੀ
ਅਹਿਸਾਨ (Ehsaan)
ਸੰਗਤ ਸਿੰਘ ਜੰਡਪੁਰੀਆ (Sangat Singh Jandpuria)